ਗੋਰਿਆਂ ਦੀ ਇਸ ਸਿੱਖ ਬੁਜ਼ੁਰਗ ਨਾਲ ਗੰ+ਦੀ ਕਰਤੂਤ,ਸਿੱਖ ਬਜ਼ੁਰਗ ਦੀ ਪੁੱਟੀ ਦਾੜ੍ਹੀ ਤੇ ਮਾਰੇ ਠੁੱਡੇ!|OneIndia Punjabi

2023-11-27 0

ਕੈਨੇਡਾ ‘ਚ 2 ਅਣਪਛਾਤੇ ਵਿਅਕਤੀਆਂ ਨੇ ਬੀਤੇ ਦਿਨੀਂ ਇਕ ਅੰਮ੍ਰਿਤਧਾਰੀ ਬਜ਼ੁਰਗ ‘ਤੇ ਹਮਲਾ ਕੀਤਾ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਕੈਨੇਡਾ ਦੇ ਲੈਂਗਲੀ ਮੈਮੋਰੀਅਲ ਪਾਰਕ (Langley Memorial Park) 'ਚ 21 ਨਵੰਬਰ ਨੂੰ ਬਜ਼ੁਰਗ ਇੰਦਰਜੀਤ ਸਿੰਘ 'ਤੇ ਹਮਲਾ ਹੋਇਆ। ਇਹ ਸਿੱਖਾਂ ਪ੍ਰਤੀ ਇਕ ਤਰ੍ਹਾਂ ਦਾ ਨਸਲੀ ਹਮਲਾ ਸੀ, ਜਿਸ ਰਾਹੀਂ ਇਨ੍ਹਾਂ ਨੂੰ ਟਾਰਗੈੱਟ ਕੀਤਾ ਗਿਆ। ਪੀੜਤ ਇੰਦਰਜੀਤ ਸਿੰਘ ਨੇ ਆਪਣੇ 'ਤੇ ਹੋਏ ਇਸ ਹਮਲੇ ਬਾਰੇ ਦੱਸਿਆ ਕਿ ਕੰਮ ਤੋਂ ਘਰ ਆਉਣ ਤੋਂ ਬਾਅਦ ਜਦੋਂ ਉਹ ਲੈਂਗਲੀ ਪਾਰਕ ਗਏ ਤੇ ਜਦੋਂ ਉਥੋਂ ਬਾਹਰ ਨਿਕਲਣ ਲੱਗਣ ਤਾਂ 7-8 ਗੋਰੇ ਟੀਨਏਜਰ ਆਏ। ਇਨ੍ਹਾਂ ਨੌਜਵਾਨਾਂ 'ਚੋਂ ਇਕ ਨੇ ਉਨ੍ਹਾਂ ਦੀ ਦਾੜ੍ਹੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਨ੍ਹਾਂ ਨੇ ਧੱਕਾ ਮਾਰ ਦਿੱਤਾ। ਇਕ ਹੋਰ ਨੌਜਵਾਨ ਨੇ ਉਨ੍ਹਾਂ ਨੂੰ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਦੇ ਮੁੰਡੇ ਵੀ ਪਿੱਛੋਂ ਦੀ ਆ ਗਏ।
.
The man's fight with this Sikh elder, the Sikh elder's stubbled beard was hit!
.
.
.
#canadanews #sikhism #punjabnews
~PR.182~

Videos similaires